Mani427  guestbook (18) Sign guestbook

jassinanak
12 years ago
jassinanak
12 years ago
Misss u a lot mani where. r u
jassinanak
12 years ago
Roj karda e sanu aj kal sohniya aja long drive te chall sohniya inder punjab wala
Mani427
13 years ago
ਕੀ ਦੱਸੀਏ ਤੇਰੇ ਛੱਲੇ ਨੇ ਸਾਡਾ ਹਾਲ ਕੀ ਕਰਿਆ ਏ ਇੰਝ ਲਗਦਾ ਏ ਜਿਵੇਂ ਜਲਦਾ ਕੋਲਾ ਹੱਥ ਤੇ ਧਰਿਆ ਏ ਮੈਨੂੰ ਲਗਦੀ ਏ ਤੂੰ ਵੈਰੀ ਹੱਥ ਬੰਦੂਕ ਜਿਹੀ ਹਰ ਇੱਕ ਧੋਖਾ ਤੇਰਾ ਬਾਰ -ਬਾਰ ਤੜਫਾਉੂਦਾ ਏ ਮਾਰ ਕੇ ਪੱਥਰ ਸ਼ੀਸ਼ੇ ਜਾ ਦਿਲ ਤੋੜਨ ਵਾਲੀਏ ਨੀ ਹਰ ਇੱਕ ਟੁਕੜੇ ਚੋ ਤੇਰਾ ਚਿਹਰਾ ਨਜਰੀ ਆਉਂਦਾ ਏ ♥ INDER ♥
Mani427
13 years ago
ਤੈਨੂ ਗਲ ਲਾਉਣ ਦਾ ਚਾਅ ਹੀ ਰਿਹਾ ਤੇਰ੍ਰੇ ਸ਼ੇਹਰ ਆਉਣ ਦਾ ਚਾਅ ਹੀ ਰਿਹਾ ਲਾਰ੍ਰੇ ਲਾ ਕੇ ਰਖਇਆ ਕਾਗਜ ਕਲਾਮ ਖਤ ਤੇਰੇ ਨਾਮ ਪਾਉਣ ਦਾ ਚਾਅ ਹੀ ਰਿਹਾ ਗਜਲਾ ਤੋ ਫੁਰ੍ਸਿਤ ਨਾ ਮਿਲੀ ਗੀਤ ਪਿਯਾਰ ਦਾ ਗਾਉਣ ਦਾ ਚਾਅ ਹੀ ਰਿਹਾ ਇਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ ਤੈਨੂ ਆਪਣਾ ਕਹ ਕੇ ਬੁਲਾਣ ਦਾ INDER ਨੂ ਚਾਅ ਹੀ ਰਿਹਾ
Mani427
13 years ago
'ਉਸਨੂੰ' ਹੈ ਸ਼ੱਕ ਕਿ ਮੈਂ ਉਹਦੇ ਲਈ ਜਾਨ ਨਹੀਂ ਦੇ ਸਕਦਾ,,,,, ਮੈਨੂੰ ਹੈ ਖੌਫ਼ ਕਿ 'ਉਹ' ਰੋਵੇਗੀ ਬਹੁਤ ਮੈਨੂੰ ਅਜਮਾਉਣ ਤੋਂ ਬਾਅਦ........♥ INDER ♥
Mani427
13 years ago
ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ, ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ, ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ, ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ
Mani427
13 years ago
C ਨਾ ਕਰਾਂਗੇ ਪੋਟਾ- ਪੋਟਾ ਵੱਢ ਲੈ,ਪਿਆਰ ਨਾਲ "INDER (mani)" ਦੀ ਭਾਵੇਂ ਜ਼ਾਨ ਕੱਢ ਲੈ....
Mani427
13 years ago
ਪਿਆਰ ਵਿੱਚ ਕਿਨਾ ਰੁਲਾਇਆ ਉਸ ਕੁੜੀ ਨੇ... ਯਾਦਾ ਨਾਲ ਕਿਨਾ ਤੜਫਾਇਆ ਉਸ ਕੁੜੀ ਨੇ... ਜਿਹੜੀ ਮਿੱਟੀ ਵਿੱਚ ਅਸੀ ਰੁਲੇ ਸੱਜਣਾ .. .ਉਸੇ ਮਿੱਟੀ ਨਾਲ ਘਰ ਬਣਾਇਆ ਉਸ ਕੁੜੀ ਨੇ ♥ INDER ♥
Mani427
13 years ago
ਇਹ ਨਾ ਸੋਚੀ ਭੁੱਲ ਜਾਵਾਗੇ ਤੈਨੂੰ, ਦੂਰ ਰਹਿ ਕੇ ਵੀ ਚਾਵਾਗੇਂ ਤੈਨੂੰ .. ਜੇ ਦੋਸਤ ਬਣ ਕੇ ਰਾਸ ਨਾ ਆਏ, ਤਾ ਅਜਨਬੀ ਬਣ ਕੇ ਯਾਦ ਆਵਾਗੇਂ ਤੈਨੂੰ
Mani427
13 years ago
ਯਾਦ ਰੱਖੀ ਭਾਵੇਂ ਭੁੱਲ ਜਾਵੀਂ ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀ
Mani427
13 years ago
ਗ਼ਮ ਨਾਲ ਰਿਸ਼ਤਾ ਵੀ ਹੁਣ ਕੁਛ ਖਾਸ ਜੇਹਾ ਹੋ ਗਿਆ , ਜਿੰਦਗੀ ਨੇ ਬਹੁਤ ਹਸਾਇਆ,ਹੁਣ ਦਿਲ ਕੁਛ ਉਦਾਸ ਜੇਹਾ ਹੋ ਗਿਆ , ਉਮੀਦਾ ਵਿਚ ਜਿੰਦਗੀ ਦੇ ਕਈ ਸਾਲ ਗੁਜ਼ਰੇ , ਜਿਉਣਾ ਵੀ ਕੁਛ ਬੇ-ਆਸ ਜੇਹਾ ਹੋ ਗਿਆ , ਤੁਰੇ ਫਿਰਦੇ ਆ ਬਸ ਮੌਤ ਦੀ ਉਡੀਕ ਵਿਚ ,ਜਿਸਮ ਵੀ ਕੁਛ ਲਾਸ਼ ਜੇਹਾ ਹੋ ਗਿਆ
Mani427
13 years ago
ਜੇ ਸ਼ੱਕ ਹੈ ਮੇਰੀ ਨੀਯਤ ਤੇ , ਜੇ ਮੇਰੇ ਤੇ ਇਤਬਾਰ ਨਹੀਂ । ਕੀ ਫਾਇਦਾ ਏ ਹੱਥ ਜੋੜਿਆ ਦਾ, ਜਦ ਪਿੱਠ ਪਿੱਛੇ ਸਤਕਾਰ ਨਹੀਂ । ਕਿਉਂ ਲਿਖ -ਲਿਖ ਚਿੱਠੀਆਂ ਪਾਉਂਦੇ ਓ--ਜੇ ਦਿਲ ਦੇ ਵਿੱਚ ਪਿਆਰ ਨਹੀਂ ।
jassinanak
13 years ago
I'm fine ji and u
jassinanak
13 years ago
hi inder ji song chlda aa pyaar la ke aa gaya yaar pic bhut vadiya ne
jassinanak
13 years ago
HI MANI G KIDA
Sunny714
13 years ago
kaise ho..bro.
Preet48
13 years ago
m fine n wt abt u ????
Contact Us | Blog | Translation | Terms of Use | Privacy Policy

沪ICP备06061508号
Copyright © 2006 OwnSkin.com    
-
Loading content
There is a problem with loading the content.